-
ਅੱਯੂਬ 1:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਅਚਾਨਕ ਉਜਾੜ ਵੱਲੋਂ ਇਕ ਜ਼ੋਰਦਾਰ ਹਨੇਰੀ ਆਈ ਤੇ ਇਹ ਘਰ ਦੇ ਚਾਰਾਂ ਖੂੰਜਿਆਂ ਨਾਲ ਅਜਿਹੀ ਟਕਰਾਈ ਕਿ ਘਰ ਉਨ੍ਹਾਂ ਨੌਜਵਾਨਾਂ ਉੱਤੇ ਡਿਗ ਗਿਆ ਤੇ ਉਹ ਮਰ ਗਏ। ਇਕੱਲਾ ਮੈਂ ਹੀ ਬਚਿਆ ਹਾਂ ਤੇ ਤੈਨੂੰ ਇਹ ਖ਼ਬਰ ਦੇਣ ਆਇਆ ਹਾਂ।”
20 ਇਹ ਸੁਣ ਕੇ ਅੱਯੂਬ ਉੱਠਿਆ ਤੇ ਉਸ ਨੇ ਆਪਣੇ ਕੱਪੜੇ ਪਾੜੇ ਅਤੇ ਆਪਣਾ ਸਿਰ ਮੁੰਨਾ ਲਿਆ; ਫਿਰ ਉਸ ਨੇ ਜ਼ਮੀਨ ʼਤੇ ਡਿਗ ਕੇ ਮੱਥਾ ਟੇਕਿਆ
-