-
ਜ਼ਬੂਰ 105:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਉਹ ਆਪਣਾ ਇਕਰਾਰ ਸਦਾ ਯਾਦ ਰੱਖਦਾ ਹੈ,+
ਉਹ ਵਾਅਦਾ ਜੋ ਉਸ ਨੇ ਹਜ਼ਾਰਾਂ ਪੀੜ੍ਹੀਆਂ ਨਾਲ ਕੀਤਾ ਸੀ,*+
-
ਮੀਕਾਹ 7:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਤੂੰ ਯਾਕੂਬ ਨਾਲ ਵਫ਼ਾਦਾਰੀ ਨਿਭਾਵੇਂਗਾ
ਅਤੇ ਅਬਰਾਹਾਮ ਨਾਲ ਅਟੱਲ ਪਿਆਰ ਕਰੇਂਗਾ,
ਜਿਵੇਂ ਤੂੰ ਪੁਰਾਣੇ ਸਮੇਂ ਤੋਂ ਸਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ।+
-
-
-