-
2 ਇਤਿਹਾਸ 25:15, 16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਇਸ ਲਈ ਯਹੋਵਾਹ ਨੂੰ ਅਮਸਯਾਹ ʼਤੇ ਬਹੁਤ ਗੁੱਸਾ ਆਇਆ ਅਤੇ ਉਸ ਨੇ ਇਕ ਨਬੀ ਨੂੰ ਘੱਲਿਆ ਜਿਸ ਨੇ ਉਸ ਨੂੰ ਕਿਹਾ: “ਤੂੰ ਲੋਕਾਂ ਦੇ ਦੇਵਤਿਆਂ ਦੇ ਮਗਰ ਕਿਉਂ ਜਾ ਰਿਹਾ ਹੈਂ ਜਿਨ੍ਹਾਂ ਨੇ ਆਪਣੇ ਹੀ ਲੋਕਾਂ ਨੂੰ ਤੇਰੇ ਹੱਥੋਂ ਨਹੀਂ ਬਚਾਇਆ?”+ 16 ਜਦੋਂ ਉਹ ਬੋਲ ਰਿਹਾ ਸੀ, ਤਾਂ ਰਾਜੇ ਨੇ ਕਿਹਾ: “ਅਸੀਂ ਤੈਨੂੰ ਕਦੋਂ ਤੋਂ ਰਾਜੇ ਦਾ ਸਲਾਹਕਾਰ ਬਣਾਇਆ?+ ਆਪਣਾ ਮੂੰਹ ਬੰਦ ਕਰ!+ ਤੂੰ ਉਨ੍ਹਾਂ ਦੇ ਹੱਥੋਂ ਕਿਉਂ ਮਰਨਾ ਚਾਹੁੰਦਾਂ?” ਫਿਰ ਨਬੀ ਇਹ ਕਹਿ ਕੇ ਚੁੱਪ ਕਰ ਗਿਆ: “ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਨੇ ਤੈਨੂੰ ਨਾਸ਼ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਤੂੰ ਇਹ ਕੰਮ ਕੀਤਾ ਅਤੇ ਤੂੰ ਮੇਰੀ ਸਲਾਹ ਨਹੀਂ ਮੰਨੀ।”+
-