-
2 ਰਾਜਿਆਂ 1:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਪਰ ਏਲੀਯਾਹ ਨੇ ਪੰਜਾਹਾਂ ਦੇ ਮੁਖੀ ਨੂੰ ਜਵਾਬ ਦਿੱਤਾ: “ਠੀਕ ਹੈ, ਜੇ ਮੈਂ ਰੱਬ ਦਾ ਬੰਦਾ ਹਾਂ, ਤਾਂ ਆਕਾਸ਼ੋਂ ਅੱਗ ਵਰ੍ਹੇ+ ਅਤੇ ਤੈਨੂੰ ਤੇ ਤੇਰੇ 50 ਬੰਦਿਆਂ ਨੂੰ ਭਸਮ ਕਰ ਦੇਵੇ।” ਤਦ ਆਕਾਸ਼ੋਂ ਅੱਗ ਵਰ੍ਹੀ ਤੇ ਉਸ ਨੂੰ ਅਤੇ ਉਸ ਦੇ 50 ਬੰਦਿਆਂ ਨੂੰ ਭਸਮ ਕਰ ਗਈ।
-