ਹੋਸ਼ੇਆ 1:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਬੇਰੀ ਦੇ ਪੁੱਤਰ ਹੋਸ਼ੇਆ* ਨੂੰ ਯਹੋਵਾਹ ਦਾ ਸੰਦੇਸ਼ ਆਇਆ। ਉਸ ਨੂੰ ਇਹ ਸੰਦੇਸ਼ ਯਹੂਦਾਹ ਦੇ ਰਾਜਿਆਂ+ ਉਜ਼ੀਯਾਹ,+ ਯੋਥਾਮ,+ ਆਹਾਜ਼+ ਅਤੇ ਹਿਜ਼ਕੀਯਾਹ+ ਦੇ ਦਿਨਾਂ ਦੌਰਾਨ ਅਤੇ ਯੋਆਸ਼+ ਦੇ ਪੁੱਤਰ, ਇਜ਼ਰਾਈਲ ਦੇ ਰਾਜੇ ਯਾਰਾਬੁਆਮ+ ਦੇ ਦਿਨਾਂ ਦੌਰਾਨ ਆਇਆ। ਆਮੋਸ 1:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਤਕੋਆ+ ਦੇ ਇਕ ਚਰਵਾਹੇ ਆਮੋਸ* ਦਾ ਸੰਦੇਸ਼ ਜੋ ਉਸ ਨੂੰ ਇਕ ਦਰਸ਼ਣ ਵਿਚ ਮਿਲਿਆ ਸੀ। ਉਸ ਨੂੰ ਇਜ਼ਰਾਈਲ ਸੰਬੰਧੀ ਇਹ ਸੰਦੇਸ਼ ਭੁਚਾਲ਼ ਤੋਂ ਦੋ ਸਾਲ ਪਹਿਲਾਂ ਯਹੂਦਾਹ ਦੇ ਰਾਜਾ ਉਜ਼ੀਯਾਹ+ ਅਤੇ ਇਜ਼ਰਾਈਲ ਦੇ ਰਾਜਾ ਯਾਰਾਬੁਆਮ+ ਜੋ ਯੋਆਸ਼+ ਦਾ ਪੁੱਤਰ ਸੀ, ਦੇ ਰਾਜ ਦੌਰਾਨ ਮਿਲਿਆ।+
1 ਬੇਰੀ ਦੇ ਪੁੱਤਰ ਹੋਸ਼ੇਆ* ਨੂੰ ਯਹੋਵਾਹ ਦਾ ਸੰਦੇਸ਼ ਆਇਆ। ਉਸ ਨੂੰ ਇਹ ਸੰਦੇਸ਼ ਯਹੂਦਾਹ ਦੇ ਰਾਜਿਆਂ+ ਉਜ਼ੀਯਾਹ,+ ਯੋਥਾਮ,+ ਆਹਾਜ਼+ ਅਤੇ ਹਿਜ਼ਕੀਯਾਹ+ ਦੇ ਦਿਨਾਂ ਦੌਰਾਨ ਅਤੇ ਯੋਆਸ਼+ ਦੇ ਪੁੱਤਰ, ਇਜ਼ਰਾਈਲ ਦੇ ਰਾਜੇ ਯਾਰਾਬੁਆਮ+ ਦੇ ਦਿਨਾਂ ਦੌਰਾਨ ਆਇਆ।
1 ਤਕੋਆ+ ਦੇ ਇਕ ਚਰਵਾਹੇ ਆਮੋਸ* ਦਾ ਸੰਦੇਸ਼ ਜੋ ਉਸ ਨੂੰ ਇਕ ਦਰਸ਼ਣ ਵਿਚ ਮਿਲਿਆ ਸੀ। ਉਸ ਨੂੰ ਇਜ਼ਰਾਈਲ ਸੰਬੰਧੀ ਇਹ ਸੰਦੇਸ਼ ਭੁਚਾਲ਼ ਤੋਂ ਦੋ ਸਾਲ ਪਹਿਲਾਂ ਯਹੂਦਾਹ ਦੇ ਰਾਜਾ ਉਜ਼ੀਯਾਹ+ ਅਤੇ ਇਜ਼ਰਾਈਲ ਦੇ ਰਾਜਾ ਯਾਰਾਬੁਆਮ+ ਜੋ ਯੋਆਸ਼+ ਦਾ ਪੁੱਤਰ ਸੀ, ਦੇ ਰਾਜ ਦੌਰਾਨ ਮਿਲਿਆ।+