1 ਰਾਜਿਆਂ 19:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਇਸ ਲਈ ਉਹ ਉੱਥੋਂ ਚਲਾ ਗਿਆ ਤੇ ਉਸ ਨੂੰ ਸ਼ਾਫਾਟ ਦਾ ਪੁੱਤਰ ਅਲੀਸ਼ਾ ਮਿਲ ਪਿਆ ਜੋ ਬਲਦਾਂ ਦੀਆਂ 12 ਜੋੜੀਆਂ ਨਾਲ ਹਲ਼ ਵਾਹ ਰਿਹਾ ਸੀ ਜੋ ਉਸ ਦੇ ਅੱਗੇ-ਅੱਗੇ ਸਨ ਤੇ ਉਹ ਆਪ 12ਵੀਂ ਜੋੜੀ ਨਾਲ ਸੀ। ਏਲੀਯਾਹ ਉਸ ਕੋਲ ਗਿਆ ਤੇ ਉਸ ਉੱਤੇ ਆਪਣਾ ਚੋਗਾ*+ ਪਾ ਦਿੱਤਾ। ਜ਼ਕਰਯਾਹ 13:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਉਸ ਦਿਨ ਹਰ ਨਬੀ ਜਦੋਂ ਵੀ ਭਵਿੱਖਬਾਣੀ ਕਰੇਗਾ, ਉਹ ਦਰਸ਼ਣ ਦੱਸਦੇ ਸਮੇਂ ਸ਼ਰਮਿੰਦਾ ਹੋਵੇਗਾ; ਉਹ ਧੋਖਾ ਦੇਣ ਲਈ ਵਾਲ਼ਾਂ ਦਾ ਬਣਿਆ ਚੋਗਾ* ਨਹੀਂ ਪਾਉਣਗੇ।+ ਇਬਰਾਨੀਆਂ 11:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਮੈਂ ਹੋਰ ਕਿਨ੍ਹਾਂ-ਕਿਨ੍ਹਾਂ ਬਾਰੇ ਦੱਸਾਂ? ਜੇ ਮੈਂ ਗਿਦਾਊਨ,+ ਬਾਰਾਕ,+ ਸਮਸੂਨ,+ ਯਿਫਤਾਹ,+ ਦਾਊਦ,+ ਸਮੂਏਲ+ ਅਤੇ ਹੋਰ ਨਬੀਆਂ ਬਾਰੇ ਗੱਲ ਕਰਾਂ, ਤਾਂ ਸਮਾਂ ਘੱਟ ਪੈ ਜਾਵੇਗਾ। ਇਬਰਾਨੀਆਂ 11:37 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 37 ਕਈਆਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਗਿਆ,+ ਕਈਆਂ ਦੀ ਪਰੀਖਿਆ ਲਈ ਗਈ, ਕਈਆਂ ਨੂੰ ਆਰਿਆਂ ਨਾਲ ਚੀਰਿਆ ਗਿਆ, ਕਈਆਂ ਨੂੰ ਤਲਵਾਰ ਨਾਲ ਵੱਢਿਆ ਗਿਆ,+ ਕਈਆਂ ਨੇ ਭੇਡਾਂ-ਬੱਕਰੀਆਂ ਦੀ ਖੱਲ ਪਹਿਨੀ।+ ਕਈਆਂ ਨੇ ਤੰਗੀਆਂ ਝੱਲੀਆਂ, ਕਸ਼ਟ ਸਹੇ ਅਤੇ+ ਬਦਸਲੂਕੀ ਬਰਦਾਸ਼ਤ ਕੀਤੀ।+
19 ਇਸ ਲਈ ਉਹ ਉੱਥੋਂ ਚਲਾ ਗਿਆ ਤੇ ਉਸ ਨੂੰ ਸ਼ਾਫਾਟ ਦਾ ਪੁੱਤਰ ਅਲੀਸ਼ਾ ਮਿਲ ਪਿਆ ਜੋ ਬਲਦਾਂ ਦੀਆਂ 12 ਜੋੜੀਆਂ ਨਾਲ ਹਲ਼ ਵਾਹ ਰਿਹਾ ਸੀ ਜੋ ਉਸ ਦੇ ਅੱਗੇ-ਅੱਗੇ ਸਨ ਤੇ ਉਹ ਆਪ 12ਵੀਂ ਜੋੜੀ ਨਾਲ ਸੀ। ਏਲੀਯਾਹ ਉਸ ਕੋਲ ਗਿਆ ਤੇ ਉਸ ਉੱਤੇ ਆਪਣਾ ਚੋਗਾ*+ ਪਾ ਦਿੱਤਾ।
4 “ਉਸ ਦਿਨ ਹਰ ਨਬੀ ਜਦੋਂ ਵੀ ਭਵਿੱਖਬਾਣੀ ਕਰੇਗਾ, ਉਹ ਦਰਸ਼ਣ ਦੱਸਦੇ ਸਮੇਂ ਸ਼ਰਮਿੰਦਾ ਹੋਵੇਗਾ; ਉਹ ਧੋਖਾ ਦੇਣ ਲਈ ਵਾਲ਼ਾਂ ਦਾ ਬਣਿਆ ਚੋਗਾ* ਨਹੀਂ ਪਾਉਣਗੇ।+
32 ਮੈਂ ਹੋਰ ਕਿਨ੍ਹਾਂ-ਕਿਨ੍ਹਾਂ ਬਾਰੇ ਦੱਸਾਂ? ਜੇ ਮੈਂ ਗਿਦਾਊਨ,+ ਬਾਰਾਕ,+ ਸਮਸੂਨ,+ ਯਿਫਤਾਹ,+ ਦਾਊਦ,+ ਸਮੂਏਲ+ ਅਤੇ ਹੋਰ ਨਬੀਆਂ ਬਾਰੇ ਗੱਲ ਕਰਾਂ, ਤਾਂ ਸਮਾਂ ਘੱਟ ਪੈ ਜਾਵੇਗਾ।
37 ਕਈਆਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਗਿਆ,+ ਕਈਆਂ ਦੀ ਪਰੀਖਿਆ ਲਈ ਗਈ, ਕਈਆਂ ਨੂੰ ਆਰਿਆਂ ਨਾਲ ਚੀਰਿਆ ਗਿਆ, ਕਈਆਂ ਨੂੰ ਤਲਵਾਰ ਨਾਲ ਵੱਢਿਆ ਗਿਆ,+ ਕਈਆਂ ਨੇ ਭੇਡਾਂ-ਬੱਕਰੀਆਂ ਦੀ ਖੱਲ ਪਹਿਨੀ।+ ਕਈਆਂ ਨੇ ਤੰਗੀਆਂ ਝੱਲੀਆਂ, ਕਸ਼ਟ ਸਹੇ ਅਤੇ+ ਬਦਸਲੂਕੀ ਬਰਦਾਸ਼ਤ ਕੀਤੀ।+