2 ਰਾਜਿਆਂ 3:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਤੁਸੀਂ ਹਰ ਕਿਲੇਬੰਦ ਸ਼ਹਿਰ+ ਅਤੇ ਹਰ ਵਧੀਆ ਸ਼ਹਿਰ ਨੂੰ ਢਾਹ ਸੁੱਟਿਓ ਅਤੇ ਹਰ ਵਧੀਆ ਦਰਖ਼ਤ ਨੂੰ ਵੱਢ ਸੁੱਟਿਓ। ਤੁਸੀਂ ਪਾਣੀ ਦੇ ਸਾਰੇ ਸੋਮਿਆਂ ਨੂੰ ਬੰਦ ਕਰ ਦੇਇਓ ਤੇ ਹਰ ਵਧੀਆ ਖੇਤ ਨੂੰ ਪੱਥਰਾਂ ਨਾਲ ਤਬਾਹ ਕਰ ਦੇਇਓ।”+
19 ਤੁਸੀਂ ਹਰ ਕਿਲੇਬੰਦ ਸ਼ਹਿਰ+ ਅਤੇ ਹਰ ਵਧੀਆ ਸ਼ਹਿਰ ਨੂੰ ਢਾਹ ਸੁੱਟਿਓ ਅਤੇ ਹਰ ਵਧੀਆ ਦਰਖ਼ਤ ਨੂੰ ਵੱਢ ਸੁੱਟਿਓ। ਤੁਸੀਂ ਪਾਣੀ ਦੇ ਸਾਰੇ ਸੋਮਿਆਂ ਨੂੰ ਬੰਦ ਕਰ ਦੇਇਓ ਤੇ ਹਰ ਵਧੀਆ ਖੇਤ ਨੂੰ ਪੱਥਰਾਂ ਨਾਲ ਤਬਾਹ ਕਰ ਦੇਇਓ।”+