-
2 ਰਾਜਿਆਂ 23:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਪਰ ਯਹੋਵਾਹ ਦਾ ਕ੍ਰੋਧ ਭੜਕਾਉਣ ਲਈ ਮਨੱਸ਼ਹ ਨੇ ਜੋ ਘਿਣਾਉਣੇ ਕੰਮ ਕੀਤੇ ਸਨ, ਉਨ੍ਹਾਂ ਸਾਰੇ ਕੰਮਾਂ ਕਰਕੇ ਉਸ ਨੇ ਯਹੂਦਾਹ ਖ਼ਿਲਾਫ਼ ਭੜਕੀ ਆਪਣੇ ਕ੍ਰੋਧ ਦੀ ਅੱਗ ਬੁਝਣ ਨਹੀਂ ਦਿੱਤੀ।+
-