-
ਬਿਵਸਥਾ ਸਾਰ 28:63ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
63 “ਅਤੇ ਜਿਵੇਂ ਇਕ ਸਮੇਂ ਤੇ ਤੁਹਾਨੂੰ ਖ਼ੁਸ਼ਹਾਲ ਬਣਾਉਣ ਅਤੇ ਤੁਹਾਡੀ ਗਿਣਤੀ ਵਧਾਉਣ ਵਿਚ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਸੀ, ਉਸੇ ਤਰ੍ਹਾਂ ਤੁਹਾਨੂੰ ਤਬਾਹ ਕਰਨ ਅਤੇ ਨਾਸ਼ ਕਰਨ ਵਿਚ ਵੀ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ। ਤੁਸੀਂ ਜਿਸ ਦੇਸ਼ ʼਤੇ ਕਬਜ਼ਾ ਕਰਨ ਜਾ ਰਹੇ ਹੋ, ਉਸ ਦੇਸ਼ ਵਿੱਚੋਂ ਤੁਹਾਨੂੰ ਕੱਢ ਦਿੱਤਾ ਜਾਵੇਗਾ।
-