-
ਕੂਚ 15:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਫਿਰ ਹਾਰੂਨ ਦੀ ਭੈਣ ਮਿਰੀਅਮ ਜੋ ਨਬੀਆ ਸੀ, ਨੇ ਹੱਥ ਵਿਚ ਡਫਲੀ ਲਈ ਅਤੇ ਸਾਰੀਆਂ ਔਰਤਾਂ ਵੀ ਡਫਲੀਆਂ ਲੈ ਕੇ ਉਸ ਦੇ ਪਿੱਛੇ-ਪਿੱਛੇ ਨੱਚਦੀਆਂ ਆਈਆਂ।
-
-
ਨਿਆਈਆਂ 4:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਉਸ ਸਮੇਂ ਲੱਪੀਦੋਥ ਦੀ ਪਤਨੀ ਨਬੀਆ ਦਬੋਰਾਹ+ ਇਜ਼ਰਾਈਲ ਵਿਚ ਨਿਆਂ ਕਰਦੀ ਸੀ।
-
-
ਨਹਮਯਾਹ 6:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਹੇ ਮੇਰੇ ਪਰਮੇਸ਼ੁਰ, ਤੂੰ ਟੋਬੀਯਾਹ,+ ਸਨਬੱਲਟ ਅਤੇ ਇਨ੍ਹਾਂ ਦੇ ਕੰਮਾਂ ਨੂੰ, ਨਾਲੇ ਨਬੀਆ ਨੋਆਦਯਾਹ ਅਤੇ ਬਾਕੀ ਨਬੀਆਂ ਨੂੰ ਯਾਦ ਰੱਖੀਂ ਜੋ ਮੈਨੂੰ ਡਰਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਸਨ।
-
-
ਲੂਕਾ 2:36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਆਸ਼ੇਰ ਦੇ ਗੋਤ ਵਿੱਚੋਂ ਫ਼ਨੂਏਲ ਦੀ ਧੀ ਅੱਨਾ ਨਬੀਆ ਸੀ। ਉਹ ਸਿਆਣੀ ਉਮਰ ਦੀ ਸੀ ਅਤੇ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਸੱਤ ਸਾਲ ਰਹਿਣ ਪਿੱਛੋਂ
-