-
ਮਲਾਕੀ 2:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਪੁਜਾਰੀ ਦੇ ਬੁੱਲ੍ਹਾਂ ʼਤੇ ਪਰਮੇਸ਼ੁਰ ਦੇ ਗਿਆਨ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਹਨ ਅਤੇ ਲੋਕਾਂ ਨੂੰ ਪੁਜਾਰੀ ਤੋਂ ਕਾਨੂੰਨ ਦੀ ਸਿੱਖਿਆ ਲੈਣੀ ਚਾਹੀਦੀ ਹੈ+ ਕਿਉਂਕਿ ਉਹ ਸੈਨਾਵਾਂ ਦੇ ਯਹੋਵਾਹ ਦਾ ਸੰਦੇਸ਼ ਦਿੰਦਾ ਹੈ।
8 “ਪਰ ਤੁਸੀਂ ਤਾਂ ਆਪ ਹੀ ਸਹੀ ਰਾਹ ਤੋਂ ਭਟਕ ਗਏ ਹੋ। ਤੁਸੀਂ ਕਾਨੂੰਨ ਦੇ ਮਾਮਲੇ ਵਿਚ* ਬਹੁਤ ਸਾਰੇ ਲੋਕਾਂ ਨੂੰ ਗੁਮਰਾਹ ਕੀਤਾ ਹੈ।*+ ਤੁਸੀਂ ਲੇਵੀ ਨਾਲ ਕੀਤੇ ਮੇਰੇ ਇਕਰਾਰ ਦੀ ਬੇਅਦਬੀ ਕੀਤੀ ਹੈ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
-