-
1 ਰਾਜਿਆਂ 12:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਉਸ ਨੇ ਬੈਤੇਲ ਵਿਚ ਜੋ ਵੇਦੀ ਬਣਾਈ ਸੀ, ਉਸ ਉੱਤੇ ਉਸ ਨੇ ਅੱਠਵੇਂ ਮਹੀਨੇ ਦੀ 15 ਤਾਰੀਖ਼ ਨੂੰ ਭੇਟਾਂ ਚੜ੍ਹਾਉਣੀਆਂ ਸ਼ੁਰੂ ਕੀਤੀਆਂ। ਇਹ ਮਹੀਨਾ ਉਸ ਨੇ ਆਪ ਚੁਣਿਆ ਸੀ; ਉਸ ਨੇ ਇਜ਼ਰਾਈਲ ਦੇ ਲੋਕਾਂ ਲਈ ਇਕ ਤਿਉਹਾਰ ਦੀ ਸ਼ੁਰੂਆਤ ਕੀਤੀ ਅਤੇ ਵੇਦੀ ʼਤੇ ਚੜ੍ਹ ਕੇ ਬਲ਼ੀਆਂ ਚੜ੍ਹਾਈਆਂ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।
-