2 ਸਮੂਏਲ 7:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਤਾਂ ਰਾਜੇ ਨੇ ਨਾਥਾਨ+ ਨਬੀ ਨੂੰ ਕਿਹਾ: “ਦੇਖ, ਮੈਂ ਇੱਥੇ ਦਿਆਰ ਦੀ ਲੱਕੜ ਦੇ ਬਣੇ ਘਰ ਵਿਚ ਰਹਿ ਰਿਹਾ ਹਾਂ+ ਜਦ ਕਿ ਸੱਚੇ ਪਰਮੇਸ਼ੁਰ ਦਾ ਸੰਦੂਕ ਕੱਪੜੇ ਦੇ ਬਣੇ ਤੰਬੂ ਵਿਚ ਪਿਆ ਹੈ।”+ 2 ਸਮੂਏਲ 12:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਸ ਲਈ ਯਹੋਵਾਹ ਨੇ ਨਾਥਾਨ+ ਨੂੰ ਦਾਊਦ ਕੋਲ ਭੇਜਿਆ। ਉਹ ਉਸ ਕੋਲ ਆਇਆ+ ਤੇ ਕਹਿਣ ਲੱਗਾ: “ਇਕ ਸ਼ਹਿਰ ਵਿਚ ਦੋ ਆਦਮੀ ਸਨ, ਇਕ ਅਮੀਰ ਸੀ ਤੇ ਇਕ ਗ਼ਰੀਬ।
2 ਤਾਂ ਰਾਜੇ ਨੇ ਨਾਥਾਨ+ ਨਬੀ ਨੂੰ ਕਿਹਾ: “ਦੇਖ, ਮੈਂ ਇੱਥੇ ਦਿਆਰ ਦੀ ਲੱਕੜ ਦੇ ਬਣੇ ਘਰ ਵਿਚ ਰਹਿ ਰਿਹਾ ਹਾਂ+ ਜਦ ਕਿ ਸੱਚੇ ਪਰਮੇਸ਼ੁਰ ਦਾ ਸੰਦੂਕ ਕੱਪੜੇ ਦੇ ਬਣੇ ਤੰਬੂ ਵਿਚ ਪਿਆ ਹੈ।”+
12 ਇਸ ਲਈ ਯਹੋਵਾਹ ਨੇ ਨਾਥਾਨ+ ਨੂੰ ਦਾਊਦ ਕੋਲ ਭੇਜਿਆ। ਉਹ ਉਸ ਕੋਲ ਆਇਆ+ ਤੇ ਕਹਿਣ ਲੱਗਾ: “ਇਕ ਸ਼ਹਿਰ ਵਿਚ ਦੋ ਆਦਮੀ ਸਨ, ਇਕ ਅਮੀਰ ਸੀ ਤੇ ਇਕ ਗ਼ਰੀਬ।