-
1 ਇਤਿਹਾਸ 21:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਫਿਰ ਯਹੋਵਾਹ ਨੇ ਦਾਊਦ ਦੇ ਦਰਸ਼ੀ ਗਾਦ+ ਨਾਲ ਗੱਲ ਕੀਤੀ ਤੇ ਕਿਹਾ: 10 “ਜਾਹ ਅਤੇ ਦਾਊਦ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਮੈਂ ਤੈਨੂੰ ਤਿੰਨ ਬਿਪਤਾਵਾਂ ਦੱਸਦਾ ਹਾਂ। ਇਨ੍ਹਾਂ ਵਿੱਚੋਂ ਇਕ ਚੁਣ ਲੈ ਤੇ ਮੈਂ ਉਹੀ ਤੇਰੇ ʼਤੇ ਲਿਆਵਾਂਗਾ।”’”
-