-
ਕੂਚ 6:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਉਜ਼ੀਏਲ ਦੇ ਪੁੱਤਰ ਸਨ: ਮੀਸ਼ਾਏਲ, ਅਲਸਾਫਾਨ+ ਅਤੇ ਸਿਥਰੀ।
-
-
ਲੇਵੀਆਂ 10:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਇਸ ਲਈ ਮੂਸਾ ਨੇ ਹਾਰੂਨ ਦੇ ਚਾਚੇ ਉਜ਼ੀਏਲ+ ਦੇ ਪੁੱਤਰ ਮੀਸ਼ਾਏਲ ਅਤੇ ਅਲਸਾਫਾਨ ਨੂੰ ਬੁਲਾ ਕੇ ਕਿਹਾ: “ਇੱਥੇ ਆਓ ਅਤੇ ਪਵਿੱਤਰ ਸਥਾਨ ਦੇ ਸਾਮ੍ਹਣਿਓਂ ਆਪਣੇ ਭਰਾਵਾਂ ਨੂੰ ਚੁੱਕ ਕੇ ਛਾਉਣੀ ਤੋਂ ਬਾਹਰ ਕਿਸੇ ਜਗ੍ਹਾ ਲੈ ਜਾਓ।”
-