-
1 ਸਮੂਏਲ 8:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਜਦ ਸਮੂਏਲ ਬੁੱਢਾ ਹੋ ਗਿਆ, ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਇਜ਼ਰਾਈਲ ਦੇ ਨਿਆਂਕਾਰ ਠਹਿਰਾਇਆ। 2 ਉਸ ਦੇ ਜੇਠੇ ਪੁੱਤਰ ਦਾ ਨਾਂ ਯੋਏਲ ਅਤੇ ਦੂਸਰੇ ਦਾ ਨਾਂ ਅਬੀਯਾਹ ਸੀ;+ ਉਹ ਬਏਰ-ਸ਼ਬਾ ਵਿਚ ਨਿਆਂ ਕਰਦੇ ਸਨ।
-