12 ਤਾਂ ਆਸਾਫ਼,+ ਹੇਮਾਨ,+ ਯਦੂਥੂਨ+ ਅਤੇ ਉਨ੍ਹਾਂ ਦੇ ਪੁੱਤਰਾਂ ਤੇ ਭਰਾਵਾਂ ਦੇ ਅਧੀਨ ਆਉਂਦੇ ਸਾਰੇ ਲੇਵੀ ਗਾਇਕਾਂ+ ਨੇ ਵਧੀਆ ਕੱਪੜੇ ਪਾਏ ਹੋਏ ਸਨ ਅਤੇ ਛੈਣੇ, ਤਾਰਾਂ ਵਾਲੇ ਸਾਜ਼ ਤੇ ਰਬਾਬਾਂ ਫੜੀਆਂ ਹੋਈਆਂ ਸਨ; ਉਹ ਵੇਦੀ ਦੇ ਪੂਰਬ ਵੱਲ ਖੜ੍ਹੇ ਸਨ ਤੇ ਉਨ੍ਹਾਂ ਦੇ ਨਾਲ 120 ਪੁਜਾਰੀ ਸਨ ਜੋ ਤੁਰ੍ਹੀਆਂ ਵਜਾ ਰਹੇ ਸਨ।+