ਗਿਣਤੀ 35:12, 13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਉਹ ਖ਼ੂਨੀ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇਕ ਸ਼ਹਿਰ ਵਿਚ ਬਦਲਾ ਲੈਣ ਵਾਲੇ ਤੋਂ ਬਚਣ ਲਈ ਪਨਾਹ ਲੈ ਸਕੇਗਾ+ ਤਾਂਕਿ ਮੰਡਲੀ ਸਾਮ੍ਹਣੇ ਉਸ ਦਾ ਮੁਕੱਦਮਾ ਚੱਲਣ ਤੋਂ ਪਹਿਲਾਂ ਹੀ ਉਹ ਮਾਰਿਆ ਨਾ ਜਾਵੇ।+ 13 ਤੁਸੀਂ ਇਸ ਮਕਸਦ ਲਈ ਛੇ ਪਨਾਹ ਦੇ ਸ਼ਹਿਰ ਦੇਣੇ।
12 ਉਹ ਖ਼ੂਨੀ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇਕ ਸ਼ਹਿਰ ਵਿਚ ਬਦਲਾ ਲੈਣ ਵਾਲੇ ਤੋਂ ਬਚਣ ਲਈ ਪਨਾਹ ਲੈ ਸਕੇਗਾ+ ਤਾਂਕਿ ਮੰਡਲੀ ਸਾਮ੍ਹਣੇ ਉਸ ਦਾ ਮੁਕੱਦਮਾ ਚੱਲਣ ਤੋਂ ਪਹਿਲਾਂ ਹੀ ਉਹ ਮਾਰਿਆ ਨਾ ਜਾਵੇ।+ 13 ਤੁਸੀਂ ਇਸ ਮਕਸਦ ਲਈ ਛੇ ਪਨਾਹ ਦੇ ਸ਼ਹਿਰ ਦੇਣੇ।