1 ਇਤਿਹਾਸ 11:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਅਤੇ 30 ਮੁਖੀਆਂ ਵਿੱਚੋਂ ਤਿੰਨ ਜਣੇ ਚਟਾਨ ਯਾਨੀ ਅਦੁਲਾਮ ਦੀ ਗੁਫਾ ਵਿਚ ਦਾਊਦ ਕੋਲ ਗਏ+ ਅਤੇ ਫਲਿਸਤੀ ਫ਼ੌਜੀਆਂ ਨੇ ਰਫ਼ਾਈਮ ਵਾਦੀ ਵਿਚ ਡੇਰਾ ਲਾਇਆ ਹੋਇਆ ਸੀ।+
15 ਅਤੇ 30 ਮੁਖੀਆਂ ਵਿੱਚੋਂ ਤਿੰਨ ਜਣੇ ਚਟਾਨ ਯਾਨੀ ਅਦੁਲਾਮ ਦੀ ਗੁਫਾ ਵਿਚ ਦਾਊਦ ਕੋਲ ਗਏ+ ਅਤੇ ਫਲਿਸਤੀ ਫ਼ੌਜੀਆਂ ਨੇ ਰਫ਼ਾਈਮ ਵਾਦੀ ਵਿਚ ਡੇਰਾ ਲਾਇਆ ਹੋਇਆ ਸੀ।+