1 ਇਤਿਹਾਸ 23:6-8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਫਿਰ ਦਾਊਦ ਨੇ ਉਨ੍ਹਾਂ ਨੂੰ ਲੇਵੀ ਦੇ ਪੁੱਤਰਾਂ ਅਨੁਸਾਰ ਟੋਲੀਆਂ ਵਿਚ ਵੰਡ ਦਿੱਤਾ:+ ਗੇਰਸ਼ੋਨ, ਕਹਾਥ ਅਤੇ ਮਰਾਰੀ।+ 7 ਗੇਰਸ਼ੋਨੀਆਂ ਵਿੱਚੋਂ ਸਨ ਲਾਦਾਨ ਅਤੇ ਸ਼ਿਮਈ। 8 ਲਾਦਾਨ ਦੇ ਤਿੰਨ ਪੁੱਤਰ ਸਨ ਯਹੀਏਲ ਮੁਖੀ, ਜ਼ੇਥਾਮ ਅਤੇ ਯੋਏਲ।+
6 ਫਿਰ ਦਾਊਦ ਨੇ ਉਨ੍ਹਾਂ ਨੂੰ ਲੇਵੀ ਦੇ ਪੁੱਤਰਾਂ ਅਨੁਸਾਰ ਟੋਲੀਆਂ ਵਿਚ ਵੰਡ ਦਿੱਤਾ:+ ਗੇਰਸ਼ੋਨ, ਕਹਾਥ ਅਤੇ ਮਰਾਰੀ।+ 7 ਗੇਰਸ਼ੋਨੀਆਂ ਵਿੱਚੋਂ ਸਨ ਲਾਦਾਨ ਅਤੇ ਸ਼ਿਮਈ। 8 ਲਾਦਾਨ ਦੇ ਤਿੰਨ ਪੁੱਤਰ ਸਨ ਯਹੀਏਲ ਮੁਖੀ, ਜ਼ੇਥਾਮ ਅਤੇ ਯੋਏਲ।+