1 ਇਤਿਹਾਸ 13:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਦਾਊਦ ਅਤੇ ਸਾਰਾ ਇਜ਼ਰਾਈਲ ਆਪਣੇ ਸਾਰੇ ਜ਼ੋਰ ਨਾਲ ਸੱਚੇ ਪਰਮੇਸ਼ੁਰ ਦੇ ਅੱਗੇ ਗੀਤ ਗਾਉਂਦਾ ਅਤੇ ਰਬਾਬਾਂ, ਤਾਰਾਂ ਵਾਲੇ ਹੋਰ ਸਾਜ਼, ਡਫਲੀਆਂ,+ ਛੈਣੇ ਤੇ ਤੁਰ੍ਹੀਆਂ ਵਜਾਉਂਦਾ ਹੋਇਆ+ ਜਸ਼ਨ ਮਨਾ ਰਿਹਾ ਸੀ।
8 ਦਾਊਦ ਅਤੇ ਸਾਰਾ ਇਜ਼ਰਾਈਲ ਆਪਣੇ ਸਾਰੇ ਜ਼ੋਰ ਨਾਲ ਸੱਚੇ ਪਰਮੇਸ਼ੁਰ ਦੇ ਅੱਗੇ ਗੀਤ ਗਾਉਂਦਾ ਅਤੇ ਰਬਾਬਾਂ, ਤਾਰਾਂ ਵਾਲੇ ਹੋਰ ਸਾਜ਼, ਡਫਲੀਆਂ,+ ਛੈਣੇ ਤੇ ਤੁਰ੍ਹੀਆਂ ਵਜਾਉਂਦਾ ਹੋਇਆ+ ਜਸ਼ਨ ਮਨਾ ਰਿਹਾ ਸੀ।