ਬਿਵਸਥਾ ਸਾਰ 17:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਪਰ ਰਾਜਾ ਆਪਣੇ ਲਈ ਬਹੁਤ ਸਾਰੇ ਘੋੜੇ ਨਾ ਰੱਖੇ+ ਜਾਂ ਆਪਣੇ ਲੋਕਾਂ ਨੂੰ ਹੋਰ ਘੋੜੇ ਲਿਆਉਣ ਲਈ ਮਿਸਰ ਨਾ ਭੇਜੇ ਕਿਉਂਕਿ ਯਹੋਵਾਹ ਨੇ ਤੁਹਾਨੂੰ ਕਿਹਾ ਹੈ, ‘ਤੁਸੀਂ ਵਾਪਸ ਮਿਸਰ ਨਹੀਂ ਜਾਣਾ।’ ਜ਼ਬੂਰ 33:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਬਚਾਅ* ਲਈ ਘੋੜੇ ʼਤੇ ਉਮੀਦ ਲਾਉਣੀ ਵਿਅਰਥ ਹੈ;+ਬਹੁਤ ਤਕੜਾ ਹੋਣ ਦੇ ਬਾਵਜੂਦ ਵੀ ਉਹ ਬਚਾ ਨਹੀਂ ਸਕਦਾ।
16 ਪਰ ਰਾਜਾ ਆਪਣੇ ਲਈ ਬਹੁਤ ਸਾਰੇ ਘੋੜੇ ਨਾ ਰੱਖੇ+ ਜਾਂ ਆਪਣੇ ਲੋਕਾਂ ਨੂੰ ਹੋਰ ਘੋੜੇ ਲਿਆਉਣ ਲਈ ਮਿਸਰ ਨਾ ਭੇਜੇ ਕਿਉਂਕਿ ਯਹੋਵਾਹ ਨੇ ਤੁਹਾਨੂੰ ਕਿਹਾ ਹੈ, ‘ਤੁਸੀਂ ਵਾਪਸ ਮਿਸਰ ਨਹੀਂ ਜਾਣਾ।’