1 ਰਾਜਿਆਂ 8:12, 13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਉਸ ਸਮੇਂ ਸੁਲੇਮਾਨ ਨੇ ਕਿਹਾ: “ਯਹੋਵਾਹ ਨੇ ਕਿਹਾ ਸੀ ਕਿ ਉਹ ਘੁੱਪ ਹਨੇਰੇ ਵਿਚ ਵੱਸੇਗਾ।+ 13 ਮੈਂ ਤੇਰੇ ਲਈ ਇਕ ਸ਼ਾਨਦਾਰ ਭਵਨ ਬਣਾਉਣ ਵਿਚ ਸਫ਼ਲ ਹੋਇਆ ਹਾਂ, ਹਾਂ, ਉਹ ਪੱਕੀ ਜਗ੍ਹਾ ਜਿੱਥੇ ਤੂੰ ਸਦਾ ਲਈ ਵੱਸੇਂ।”+ ਜ਼ਬੂਰ 135:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਸੀਓਨ ਤੋਂ ਯਹੋਵਾਹ ਦੀ ਮਹਿਮਾ ਹੋਵੇ+ਜੋ ਯਰੂਸ਼ਲਮ ਵਿਚ ਵੱਸਦਾ ਹੈ।+ ਯਾਹ ਦੀ ਮਹਿਮਾ ਕਰੋ!+
12 ਉਸ ਸਮੇਂ ਸੁਲੇਮਾਨ ਨੇ ਕਿਹਾ: “ਯਹੋਵਾਹ ਨੇ ਕਿਹਾ ਸੀ ਕਿ ਉਹ ਘੁੱਪ ਹਨੇਰੇ ਵਿਚ ਵੱਸੇਗਾ।+ 13 ਮੈਂ ਤੇਰੇ ਲਈ ਇਕ ਸ਼ਾਨਦਾਰ ਭਵਨ ਬਣਾਉਣ ਵਿਚ ਸਫ਼ਲ ਹੋਇਆ ਹਾਂ, ਹਾਂ, ਉਹ ਪੱਕੀ ਜਗ੍ਹਾ ਜਿੱਥੇ ਤੂੰ ਸਦਾ ਲਈ ਵੱਸੇਂ।”+