ਗਿਣਤੀ 10:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 “ਨਾਲੇ ਆਪਣੇ ਖ਼ੁਸ਼ੀ ਦੇ ਮੌਕਿਆਂ ʼਤੇ+ ਯਾਨੀ ਆਪਣੇ ਤਿਉਹਾਰਾਂ+ ਅਤੇ ਮਹੀਨੇ ਦੀ ਸ਼ੁਰੂਆਤ ਵੇਲੇ ਤੁਸੀਂ ਹੋਮ-ਬਲ਼ੀਆਂ+ ਅਤੇ ਸ਼ਾਂਤੀ-ਬਲ਼ੀ+ ਚੜ੍ਹਾਉਣ ਸਮੇਂ ਤੁਰ੍ਹੀਆਂ ਵਜਾਉਣੀਆਂ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਪਰਮੇਸ਼ੁਰ ਤੁਹਾਡੇ ਵੱਲ ਧਿਆਨ ਦੇਵੇਗਾ। ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।”+ ਜ਼ਬੂਰ 81:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੱਸਿਆ ਦੇ ਦਿਨ ਨਰਸਿੰਗਾ ਵਜਾਓ,+ਨਾਲੇ ਪੂਰਨਮਾਸੀ ਦੇ ਦਿਨ ਜਦੋਂ ਅਸੀਂ ਤਿਉਹਾਰ ਮਨਾਉਂਦੇ ਹਾਂ।+
10 “ਨਾਲੇ ਆਪਣੇ ਖ਼ੁਸ਼ੀ ਦੇ ਮੌਕਿਆਂ ʼਤੇ+ ਯਾਨੀ ਆਪਣੇ ਤਿਉਹਾਰਾਂ+ ਅਤੇ ਮਹੀਨੇ ਦੀ ਸ਼ੁਰੂਆਤ ਵੇਲੇ ਤੁਸੀਂ ਹੋਮ-ਬਲ਼ੀਆਂ+ ਅਤੇ ਸ਼ਾਂਤੀ-ਬਲ਼ੀ+ ਚੜ੍ਹਾਉਣ ਸਮੇਂ ਤੁਰ੍ਹੀਆਂ ਵਜਾਉਣੀਆਂ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਪਰਮੇਸ਼ੁਰ ਤੁਹਾਡੇ ਵੱਲ ਧਿਆਨ ਦੇਵੇਗਾ। ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।”+