-
2 ਇਤਿਹਾਸ 31:20, 21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਹਿਜ਼ਕੀਯਾਹ ਨੇ ਸਾਰੇ ਯਹੂਦਾਹ ਵਿਚ ਇਸੇ ਤਰ੍ਹਾਂ ਕੀਤਾ ਅਤੇ ਉਹ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਉਹੀ ਕਰਦਾ ਰਿਹਾ ਜੋ ਚੰਗਾ ਤੇ ਸਹੀ ਸੀ ਅਤੇ ਉਹ ਉਸ ਪ੍ਰਤੀ ਵਫ਼ਾਦਾਰ ਰਿਹਾ। 21 ਆਪਣੇ ਪਰਮੇਸ਼ੁਰ ਨੂੰ ਭਾਲਣ ਲਈ ਉਸ ਨੇ ਜਿਹੜਾ ਵੀ ਕੰਮ ਆਪਣੇ ਹੱਥ ਵਿਚ ਲਿਆ, ਚਾਹੇ ਉਹ ਸੱਚੇ ਪਰਮੇਸ਼ੁਰ ਦੇ ਭਵਨ ਦੀ ਸੇਵਾ ਨਾਲ ਸੰਬੰਧਿਤ ਸੀ+ ਜਾਂ ਮੂਸਾ ਦੇ ਕਾਨੂੰਨ ਤੇ ਹੁਕਮ ਨਾਲ ਜੁੜਿਆ ਸੀ, ਉਸ ਨੇ ਉਸ ਨੂੰ ਪੂਰੇ ਦਿਲ ਨਾਲ ਕੀਤਾ ਤੇ ਉਹ ਸਫ਼ਲ ਹੋਇਆ।
-