ਯਹੋਸ਼ੁਆ 15:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਫਿਰ ਇਹ ਹਿੰਨੋਮ ਦੇ ਪੁੱਤਰ ਦੀ ਵਾਦੀ+ ਤੋਂ ਹੁੰਦੀ ਹੋਈ ਦੱਖਣ ਵੱਲ ਯਬੂਸੀ+ ਸ਼ਹਿਰ ਦੀ ਢਲਾਣ ਯਾਨੀ ਯਰੂਸ਼ਲਮ+ ਤਕ ਪਹੁੰਚਦੀ ਸੀ। ਉੱਥੋਂ ਇਹ ਸਰਹੱਦ ਉਸ ਪਹਾੜ ਦੀ ਚੋਟੀ ਤਕ ਜਾਂਦੀ ਸੀ ਜੋ ਹਿੰਨੋਮ ਵਾਦੀ ਦੇ ਪੱਛਮ ਵਿਚ ਅਤੇ ਰਫ਼ਾਈਮ ਵਾਦੀ ਦੇ ਉੱਤਰੀ ਸਿਰੇ ʼਤੇ ਸੀ। ਯਹੋਸ਼ੁਆ 15:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਪੱਛਮੀ ਸਰਹੱਦ ਵੱਡੇ ਸਾਗਰ* ਅਤੇ ਉਸ ਦੇ ਕਿਨਾਰੇ ʼਤੇ ਸੀ।+ ਇਹ ਯਹੂਦਾਹ ਦੀ ਔਲਾਦ ਦੇ ਘਰਾਣਿਆਂ ਦੀ ਸਰਹੱਦ ਸੀ ਜੋ ਉਨ੍ਹਾਂ ਦੇ ਇਲਾਕੇ ਦੇ ਆਲੇ-ਦੁਆਲੇ ਸੀ। 2 ਰਾਜਿਆਂ 23:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਸ ਨੇ ਹਿੰਨੋਮ ਦੇ ਪੁੱਤਰਾਂ ਦੀ ਵਾਦੀ*+ ਵਿਚ ਤੋਫਥ+ ਨੂੰ ਵੀ ਭ੍ਰਿਸ਼ਟ ਕਰ ਦਿੱਤਾ ਤਾਂਕਿ ਕੋਈ ਵੀ ਮੋਲਕ ਲਈ ਆਪਣੇ ਪੁੱਤਰ ਜਾਂ ਧੀ ਦੀ ਅੱਗ ਵਿਚ ਬਲ਼ੀ ਨਾ ਦੇ ਸਕੇ।*+
8 ਫਿਰ ਇਹ ਹਿੰਨੋਮ ਦੇ ਪੁੱਤਰ ਦੀ ਵਾਦੀ+ ਤੋਂ ਹੁੰਦੀ ਹੋਈ ਦੱਖਣ ਵੱਲ ਯਬੂਸੀ+ ਸ਼ਹਿਰ ਦੀ ਢਲਾਣ ਯਾਨੀ ਯਰੂਸ਼ਲਮ+ ਤਕ ਪਹੁੰਚਦੀ ਸੀ। ਉੱਥੋਂ ਇਹ ਸਰਹੱਦ ਉਸ ਪਹਾੜ ਦੀ ਚੋਟੀ ਤਕ ਜਾਂਦੀ ਸੀ ਜੋ ਹਿੰਨੋਮ ਵਾਦੀ ਦੇ ਪੱਛਮ ਵਿਚ ਅਤੇ ਰਫ਼ਾਈਮ ਵਾਦੀ ਦੇ ਉੱਤਰੀ ਸਿਰੇ ʼਤੇ ਸੀ।
12 ਪੱਛਮੀ ਸਰਹੱਦ ਵੱਡੇ ਸਾਗਰ* ਅਤੇ ਉਸ ਦੇ ਕਿਨਾਰੇ ʼਤੇ ਸੀ।+ ਇਹ ਯਹੂਦਾਹ ਦੀ ਔਲਾਦ ਦੇ ਘਰਾਣਿਆਂ ਦੀ ਸਰਹੱਦ ਸੀ ਜੋ ਉਨ੍ਹਾਂ ਦੇ ਇਲਾਕੇ ਦੇ ਆਲੇ-ਦੁਆਲੇ ਸੀ।
10 ਉਸ ਨੇ ਹਿੰਨੋਮ ਦੇ ਪੁੱਤਰਾਂ ਦੀ ਵਾਦੀ*+ ਵਿਚ ਤੋਫਥ+ ਨੂੰ ਵੀ ਭ੍ਰਿਸ਼ਟ ਕਰ ਦਿੱਤਾ ਤਾਂਕਿ ਕੋਈ ਵੀ ਮੋਲਕ ਲਈ ਆਪਣੇ ਪੁੱਤਰ ਜਾਂ ਧੀ ਦੀ ਅੱਗ ਵਿਚ ਬਲ਼ੀ ਨਾ ਦੇ ਸਕੇ।*+