-
1 ਰਾਜਿਆਂ 13:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਫਿਰ ਉਸ ਨੇ ਯਹੋਵਾਹ ਦੇ ਬਚਨ ਅਨੁਸਾਰ ਵੇਦੀ ਦੇ ਖ਼ਿਲਾਫ਼ ਉੱਚੀ ਆਵਾਜ਼ ਵਿਚ ਕਿਹਾ: “ਹੇ ਵੇਦੀ, ਹੇ ਵੇਦੀ! ਯਹੋਵਾਹ ਇਹ ਕਹਿੰਦਾ ਹੈ: ‘ਦੇਖ! ਦਾਊਦ ਦੇ ਘਰਾਣੇ ਵਿਚ ਯੋਸੀਯਾਹ+ ਨਾਂ ਦਾ ਇਕ ਪੁੱਤਰ ਪੈਦਾ ਹੋਵੇਗਾ! ਉਹ ਤੇਰੇ ʼਤੇ ਉੱਚੀਆਂ ਥਾਵਾਂ ਦੇ ਪੁਜਾਰੀਆਂ ਦੀ ਬਲ਼ੀ ਚੜ੍ਹਾਵੇਗਾ, ਹਾਂ, ਉਨ੍ਹਾਂ ਪੁਜਾਰੀਆਂ ਦੀ ਜੋ ਤੇਰੇ ਉੱਤੇ ਬਲ਼ੀਆਂ ਚੜ੍ਹਾਉਂਦੇ ਹਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ। ਉਹ ਤੇਰੇ ਉੱਤੇ ਇਨਸਾਨਾਂ ਦੀਆਂ ਹੱਡੀਆਂ ਸਾੜੇਗਾ।’”+
-
-
2 ਰਾਜਿਆਂ 23:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਜਦੋਂ ਯੋਸੀਯਾਹ ਨੇ ਮੁੜ ਕੇ ਪਹਾੜ ʼਤੇ ਕਬਰਾਂ ਦੇਖੀਆਂ, ਤਾਂ ਉਸ ਨੇ ਕਬਰਾਂ ਤੋਂ ਹੱਡੀਆਂ ਮੰਗਵਾ ਕੇ ਵੇਦੀ ʼਤੇ ਸਾੜ ਦਿੱਤੀਆਂ ਜਿਸ ਕਰਕੇ ਇਹ ਭ੍ਰਿਸ਼ਟ ਹੋ ਗਈ। ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਬੋਲਿਆ ਸੀ।+
-