-
1 ਇਤਿਹਾਸ 29:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਯਹੋਵਾਹ ਨੇ ਸੁਲੇਮਾਨ ਨੂੰ ਸਾਰੇ ਇਜ਼ਰਾਈਲ ਦੀਆਂ ਨਜ਼ਰਾਂ ਸਾਮ੍ਹਣੇ ਬਹੁਤ ਮਹਾਨ ਬਣਾਇਆ ਅਤੇ ਉਸ ਨੂੰ ਇੰਨੀ ਸ਼ਾਹੀ ਸ਼ਾਨੋ-ਸ਼ੌਕਤ ਬਖ਼ਸ਼ੀ ਜੋ ਪਹਿਲਾਂ ਕਦੇ ਵੀ ਇਜ਼ਰਾਈਲ ਦੇ ਕਿਸੇ ਰਾਜੇ ਦੀ ਨਹੀਂ ਸੀ।+
-
-
2 ਇਤਿਹਾਸ 9:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਧਰਤੀ ਦੇ ਸਾਰੇ ਰਾਜਿਆਂ ਨਾਲੋਂ ਰਾਜਾ ਸੁਲੇਮਾਨ ਕੋਲ ਕਿਤੇ ਜ਼ਿਆਦਾ ਧਨ-ਦੌਲਤ ਤੇ ਬੁੱਧ ਸੀ।+
-
-
ਉਪਦੇਸ਼ਕ ਦੀ ਕਿਤਾਬ 2:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਇਸ ਤਰ੍ਹਾਂ ਮੈਂ ਵੱਡਾ ਬਣ ਗਿਆ ਅਤੇ ਮੇਰੇ ਕੋਲ ਉਹ ਸਭ ਕੁਝ ਸੀ ਜੋ ਯਰੂਸ਼ਲਮ ਵਿਚ ਮੇਰੇ ਤੋਂ ਪਹਿਲਾਂ ਕਿਸੇ ਕੋਲ ਨਹੀਂ ਸੀ।+ ਫਿਰ ਵੀ ਮੈਂ ਬੁੱਧ ਤੋਂ ਕੰਮ ਲੈਂਦਾ ਰਿਹਾ।
-