1 ਰਾਜਿਆਂ 5:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਤੇ ਸੁਲੇਮਾਨ ਦੇ 3,300 ਨਿਗਰਾਨ ਸਨ+ ਜੋ ਕੰਮ ਕਰਨ ਵਾਲਿਆਂ ਉੱਤੇ ਨਿਗਾਹ ਰੱਖਦੇ ਸਨ। 1 ਰਾਜਿਆਂ 9:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਸੁਲੇਮਾਨ ਦੇ ਕੰਮ-ਕਾਰ ਦੀ ਨਿਗਰਾਨੀ ਕਰਨ ਵਾਲਿਆਂ ਉੱਤੇ 550 ਮੁਖੀ ਠਹਿਰਾਏ ਗਏ ਸਨ ਜੋ ਕੰਮ ਕਰਨ ਵਾਲੇ ਲੋਕਾਂ ʼਤੇ ਨਿਗਾਹ ਰੱਖਦੇ ਸਨ।+ 2 ਇਤਿਹਾਸ 2:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਸੁਲੇਮਾਨ ਨੇ 70,000 ਆਦਮੀਆਂ ਨੂੰ ਆਮ ਮਜ਼ਦੂਰਾਂ* ਵਜੋਂ ਤੇ 80,000 ਆਦਮੀਆਂ ਨੂੰ ਪਹਾੜਾਂ ਵਿਚ ਪੱਥਰ ਕੱਟਣ ਵਾਲਿਆਂ ਵਜੋਂ ਠਹਿਰਾਇਆ+ ਅਤੇ 3,600 ਜਣਿਆਂ ਨੂੰ ਉਨ੍ਹਾਂ ਦੀ ਨਿਗਰਾਨੀ ਕਰਨ ਦਾ ਕੰਮ ਦਿੱਤਾ ਤਾਂਕਿ ਉਹ ਇਨ੍ਹਾਂ ਮਜ਼ਦੂਰਾਂ ਤੋਂ ਕੰਮ ਕਰਾਉਣ।+
23 ਸੁਲੇਮਾਨ ਦੇ ਕੰਮ-ਕਾਰ ਦੀ ਨਿਗਰਾਨੀ ਕਰਨ ਵਾਲਿਆਂ ਉੱਤੇ 550 ਮੁਖੀ ਠਹਿਰਾਏ ਗਏ ਸਨ ਜੋ ਕੰਮ ਕਰਨ ਵਾਲੇ ਲੋਕਾਂ ʼਤੇ ਨਿਗਾਹ ਰੱਖਦੇ ਸਨ।+
18 ਸੁਲੇਮਾਨ ਨੇ 70,000 ਆਦਮੀਆਂ ਨੂੰ ਆਮ ਮਜ਼ਦੂਰਾਂ* ਵਜੋਂ ਤੇ 80,000 ਆਦਮੀਆਂ ਨੂੰ ਪਹਾੜਾਂ ਵਿਚ ਪੱਥਰ ਕੱਟਣ ਵਾਲਿਆਂ ਵਜੋਂ ਠਹਿਰਾਇਆ+ ਅਤੇ 3,600 ਜਣਿਆਂ ਨੂੰ ਉਨ੍ਹਾਂ ਦੀ ਨਿਗਰਾਨੀ ਕਰਨ ਦਾ ਕੰਮ ਦਿੱਤਾ ਤਾਂਕਿ ਉਹ ਇਨ੍ਹਾਂ ਮਜ਼ਦੂਰਾਂ ਤੋਂ ਕੰਮ ਕਰਾਉਣ।+