-
1 ਰਾਜਿਆਂ 5:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਮੇਰੇ ਨੌਕਰ ਲੱਕੜਾਂ ਨੂੰ ਲਬਾਨੋਨ ਤੋਂ ਸਮੁੰਦਰ ਤਕ ਲੈ ਜਾਣਗੇ ਅਤੇ ਮੈਂ ਉਨ੍ਹਾਂ ਲੱਕੜਾਂ ਦੇ ਬੇੜੇ ਬੰਨ੍ਹਵਾ ਕੇ ਸਮੁੰਦਰ ਰਾਹੀਂ ਉਸ ਜਗ੍ਹਾ ਭੇਜ ਦਿਆਂਗਾ ਜਿੱਥੇ ਤੂੰ ਕਹੇਂਗਾ। ਉੱਥੇ ਮੈਂ ਉਨ੍ਹਾਂ ਨੂੰ ਖੁੱਲ੍ਹਵਾ ਦਿਆਂਗਾ ਅਤੇ ਤੂੰ ਉਨ੍ਹਾਂ ਨੂੰ ਉੱਥੋਂ ਲੈ ਜਾਵੀਂ। ਬਦਲੇ ਵਿਚ ਤੂੰ ਮੇਰੀ ਬੇਨਤੀ ਅਨੁਸਾਰ ਮੇਰੇ ਘਰਾਣੇ ਲਈ ਭੋਜਨ ਦੇਈਂ।”+
-