-
ਲੇਵੀਆਂ 26:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 “‘ਪਰ ਜੇ ਤੂੰ ਮੇਰੀ ਗੱਲ ਨਹੀਂ ਸੁਣੇਂਗਾ ਜਾਂ ਮੇਰੇ ਇਹ ਸਾਰੇ ਹੁਕਮ ਨਹੀਂ ਮੰਨੇਂਗਾ+
-
-
ਗਿਣਤੀ 27:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 “ਹੇ ਯਹੋਵਾਹ, ਸਾਰੇ ਇਨਸਾਨਾਂ ਨੂੰ ਜ਼ਿੰਦਗੀ ਦੇਣ ਵਾਲੇ ਪਰਮੇਸ਼ੁਰ, ਇਕ ਆਦਮੀ ਨੂੰ ਮੰਡਲੀ ਉੱਤੇ ਨਿਯੁਕਤ ਕਰ 17 ਜਿਹੜਾ ਹਰ ਮਾਮਲੇ ਵਿਚ ਉਨ੍ਹਾਂ ਦੀ ਅਗਵਾਈ ਕਰੇ ਅਤੇ ਹਰ ਗੱਲ ਵਿਚ ਉਨ੍ਹਾਂ ਨੂੰ ਰਾਹ ਦਿਖਾਵੇ ਤਾਂਕਿ ਯਹੋਵਾਹ ਦੀ ਮੰਡਲੀ ਦਾ ਹਾਲ ਉਨ੍ਹਾਂ ਭੇਡਾਂ ਵਰਗਾ ਨਾ ਹੋ ਜਾਵੇ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ।”
-