2 ਰਾਜਿਆਂ 12:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਫਿਰ ਯਹੋਯਾਦਾ ਪੁਜਾਰੀ ਨੇ ਇਕ ਬਕਸਾ+ ਲੈ ਕੇ ਉਸ ਦੇ ਢੱਕਣ ਵਿਚ ਸੁਰਾਖ਼ ਕੀਤਾ ਅਤੇ ਇਸ ਨੂੰ ਯਹੋਵਾਹ ਦੇ ਭਵਨ ਵਿਚ ਦਾਖ਼ਲ ਹੋਣ ਵਾਲਿਆਂ ਦੇ ਸੱਜੇ ਪਾਸੇ ਵੇਦੀ ਕੋਲ ਰੱਖ ਦਿੱਤਾ। ਦਰਬਾਨਾਂ ਵਜੋਂ ਸੇਵਾ ਕਰਨ ਵਾਲੇ ਪੁਜਾਰੀ ਉਹ ਸਾਰਾ ਪੈਸਾ ਇਸ ਵਿਚ ਪਾ ਦਿੰਦੇ ਸਨ ਜੋ ਯਹੋਵਾਹ ਦੇ ਭਵਨ ਵਿਚ ਲਿਆਂਦਾ ਜਾਂਦਾ ਸੀ।+
9 ਫਿਰ ਯਹੋਯਾਦਾ ਪੁਜਾਰੀ ਨੇ ਇਕ ਬਕਸਾ+ ਲੈ ਕੇ ਉਸ ਦੇ ਢੱਕਣ ਵਿਚ ਸੁਰਾਖ਼ ਕੀਤਾ ਅਤੇ ਇਸ ਨੂੰ ਯਹੋਵਾਹ ਦੇ ਭਵਨ ਵਿਚ ਦਾਖ਼ਲ ਹੋਣ ਵਾਲਿਆਂ ਦੇ ਸੱਜੇ ਪਾਸੇ ਵੇਦੀ ਕੋਲ ਰੱਖ ਦਿੱਤਾ। ਦਰਬਾਨਾਂ ਵਜੋਂ ਸੇਵਾ ਕਰਨ ਵਾਲੇ ਪੁਜਾਰੀ ਉਹ ਸਾਰਾ ਪੈਸਾ ਇਸ ਵਿਚ ਪਾ ਦਿੰਦੇ ਸਨ ਜੋ ਯਹੋਵਾਹ ਦੇ ਭਵਨ ਵਿਚ ਲਿਆਂਦਾ ਜਾਂਦਾ ਸੀ।+