-
2 ਇਤਿਹਾਸ 28:22, 23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਆਪਣੇ ਦੁੱਖ ਦੇ ਸਮੇਂ ਵਿਚ ਰਾਜਾ ਆਹਾਜ਼ ਨੇ ਯਹੋਵਾਹ ਨਾਲ ਹੋਰ ਵੀ ਜ਼ਿਆਦਾ ਬੇਵਫ਼ਾਈ ਕੀਤੀ। 23 ਉਹ ਦਮਿਸਕ ਦੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਉਣ ਲੱਗਾ+ ਜਿਸ ਨੇ ਉਸ ਨੂੰ ਹਰਾ ਦਿੱਤਾ ਸੀ+ ਅਤੇ ਉਹ ਕਹਿਣ ਲੱਗਾ: “ਸੀਰੀਆ ਦੇ ਰਾਜਿਆਂ ਦੇ ਦੇਵਤੇ ਉਨ੍ਹਾਂ ਦੀ ਮਦਦ ਕਰ ਰਹੇ ਹਨ, ਮੈਂ ਵੀ ਉਨ੍ਹਾਂ ਅੱਗੇ ਬਲ਼ੀਆਂ ਚੜ੍ਹਾਵਾਂਗਾ ਤਾਂਕਿ ਉਹ ਮੇਰੀ ਵੀ ਮਦਦ ਕਰਨ।”+ ਪਰ ਉਹ ਉਸ ਲਈ ਅਤੇ ਸਾਰੇ ਇਜ਼ਰਾਈਲ ਲਈ ਤਬਾਹੀ ਦਾ ਕਾਰਨ ਬਣੇ।
-