-
2 ਰਾਜਿਆਂ 23:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਫਿਰ ਰਾਜੇ ਨੇ ਮਹਾਂ ਪੁਜਾਰੀ ਹਿਲਕੀਯਾਹ,+ ਦੂਜੇ ਦਰਜੇ ਦੇ ਪੁਜਾਰੀਆਂ ਅਤੇ ਦਰਬਾਨਾਂ ਨੂੰ ਹੁਕਮ ਦਿੱਤਾ ਕਿ ਉਹ ਯਹੋਵਾਹ ਦੇ ਭਵਨ ਵਿੱਚੋਂ ਉਹ ਸਾਰੀਆਂ ਚੀਜ਼ਾਂ ਬਾਹਰ ਲੈ ਆਉਣ ਜੋ ਬਆਲ, ਪੂਜਾ-ਖੰਭੇ*+ ਅਤੇ ਆਕਾਸ਼ ਦੀ ਸਾਰੀ ਫ਼ੌਜ ਲਈ ਬਣਾਈਆਂ ਗਈਆਂ ਸਨ। ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਯਰੂਸ਼ਲਮ ਤੋਂ ਬਾਹਰ ਕਿਦਰੋਨ ਘਾਟੀ ਦੀਆਂ ਢਲਾਣਾਂ ਉੱਤੇ ਸਾੜ ਦਿੱਤਾ ਅਤੇ ਉਨ੍ਹਾਂ ਦੀ ਸੁਆਹ ਬੈਤੇਲ ਲੈ ਗਿਆ।+
-