-
2 ਇਤਿਹਾਸ 34:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਮਨੱਸ਼ਹ, ਇਫ਼ਰਾਈਮ,+ ਸ਼ਿਮਓਨ ਤੇ ਨਫ਼ਤਾਲੀ ਤਕ ਦੇ ਸ਼ਹਿਰਾਂ ਵਿਚ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੰਡਰਾਂ ਵਿਚ 7 ਉਸ ਨੇ ਵੇਦੀਆਂ ਢਾਹ ਦਿੱਤੀਆਂ ਅਤੇ ਪੂਜਾ-ਖੰਭਿਆਂ* ਤੇ ਘੜੀਆਂ ਹੋਈਆਂ ਮੂਰਤਾਂ ਨੂੰ ਕੁੱਟ-ਕੁੱਟ ਕੇ ਚੂਰਾ ਕਰ ਦਿੱਤਾ;+ ਉਸ ਨੇ ਸਾਰੇ ਇਜ਼ਰਾਈਲ ਦੇਸ਼ ਵਿਚ ਧੂਪ ਧੁਖਾਉਣ ਦੀਆਂ ਸਾਰੀਆਂ ਵੇਦੀਆਂ ਤੋੜ ਦਿੱਤੀਆਂ+ ਤੇ ਉਸ ਤੋਂ ਬਾਅਦ ਉਹ ਯਰੂਸ਼ਲਮ ਨੂੰ ਮੁੜ ਗਿਆ।
-