34 ਪਰ ਸਾਰੀਆਂ ਹੋਮ-ਬਲ਼ੀਆਂ ਦੀ ਖੱਲ ਲਾਹੁਣ ਲਈ ਉੱਥੇ ਕਾਫ਼ੀ ਪੁਜਾਰੀ ਨਹੀਂ ਸਨ, ਇਸ ਲਈ ਉਨ੍ਹਾਂ ਦੇ ਭਰਾਵਾਂ ਯਾਨੀ ਲੇਵੀਆਂ ਨੇ ਉਨ੍ਹਾਂ ਦੀ ਮਦਦ ਕੀਤੀ+ ਜਦੋਂ ਤਕ ਕੰਮ ਪੂਰਾ ਨਾ ਹੋ ਗਿਆ ਅਤੇ ਪੁਜਾਰੀਆਂ ਨੇ ਆਪਣੇ ਆਪ ਨੂੰ ਸ਼ੁੱਧ ਨਾ ਕਰ ਲਿਆ+ ਕਿਉਂਕਿ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕਰਨ ਵੱਲ ਪੁਜਾਰੀਆਂ ਨਾਲੋਂ ਜ਼ਿਆਦਾ ਧਿਆਨ ਦਿੱਤਾ।