-
ਅਜ਼ਰਾ 3:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਉਨ੍ਹਾਂ ਦੇ ਯਰੂਸ਼ਲਮ ਵਿਚ ਸੱਚੇ ਪਰਮੇਸ਼ੁਰ ਦੇ ਭਵਨ ਨੂੰ ਆਉਣ ਤੋਂ ਬਾਅਦ ਦੇ ਦੂਜੇ ਸਾਲ ਦੇ ਦੂਸਰੇ ਮਹੀਨੇ ਵਿਚ ਸ਼ਾਲਤੀਏਲ ਦੇ ਪੁੱਤਰ ਜ਼ਰੁਬਾਬਲ, ਯਹੋਸਾਦਾਕ ਦੇ ਪੁੱਤਰ ਯੇਸ਼ੂਆ ਅਤੇ ਉਨ੍ਹਾਂ ਦੇ ਬਾਕੀ ਭਰਾਵਾਂ ਯਾਨੀ ਪੁਜਾਰੀਆਂ, ਲੇਵੀਆਂ ਅਤੇ ਗ਼ੁਲਾਮੀ ਵਿੱਚੋਂ ਯਰੂਸ਼ਲਮ ਆਉਣ ਵਾਲੇ ਸਾਰੇ ਲੋਕਾਂ+ ਨੇ ਕੰਮ ਸ਼ੁਰੂ ਕਰ ਦਿੱਤਾ; ਉਨ੍ਹਾਂ ਨੇ 20 ਸਾਲ ਤੇ ਇਸ ਤੋਂ ਜ਼ਿਆਦਾ ਉਮਰ ਦੇ ਲੇਵੀਆਂ ਨੂੰ ਯਹੋਵਾਹ ਦੇ ਭਵਨ ਵਿਚ ਹੁੰਦੇ ਕੰਮ ਉੱਤੇ ਨਿਗਰਾਨ ਠਹਿਰਾ ਦਿੱਤਾ।
-