ਅਜ਼ਰਾ 7:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਆਕਾਸ਼ਾਂ ਦੇ ਪਰਮੇਸ਼ੁਰ ਨੇ ਜੋ ਵੀ ਕਰਨ ਦਾ ਹੁਕਮ ਦਿੱਤਾ ਹੈ, ਉਹ ਪੂਰੇ ਜੋਸ਼ ਨਾਲ ਆਕਾਸ਼ਾਂ ਦੇ ਪਰਮੇਸ਼ੁਰ ਦੇ ਭਵਨ ਲਈ ਕੀਤਾ ਜਾਵੇ+ ਤਾਂਕਿ ਰਾਜੇ ਦੇ ਰਾਜ ਅਤੇ ਉਸ ਦੇ ਪੁੱਤਰਾਂ ਖ਼ਿਲਾਫ਼ ਉਸ ਦਾ ਕ੍ਰੋਧ ਨਾ ਭੜਕੇ।+
23 ਆਕਾਸ਼ਾਂ ਦੇ ਪਰਮੇਸ਼ੁਰ ਨੇ ਜੋ ਵੀ ਕਰਨ ਦਾ ਹੁਕਮ ਦਿੱਤਾ ਹੈ, ਉਹ ਪੂਰੇ ਜੋਸ਼ ਨਾਲ ਆਕਾਸ਼ਾਂ ਦੇ ਪਰਮੇਸ਼ੁਰ ਦੇ ਭਵਨ ਲਈ ਕੀਤਾ ਜਾਵੇ+ ਤਾਂਕਿ ਰਾਜੇ ਦੇ ਰਾਜ ਅਤੇ ਉਸ ਦੇ ਪੁੱਤਰਾਂ ਖ਼ਿਲਾਫ਼ ਉਸ ਦਾ ਕ੍ਰੋਧ ਨਾ ਭੜਕੇ।+