-
ਨਹਮਯਾਹ 7:8-38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਪਰੋਸ਼ ਦੇ ਪੁੱਤਰ ਸਨ 2,172; 9 ਸ਼ਫਟਯਾਹ ਦੇ ਪੁੱਤਰ 372; 10 ਆਰਹ ਦੇ ਪੁੱਤਰ+ 652; 11 ਪਹਥ-ਮੋਆਬ ਦੇ ਪੁੱਤਰਾਂ+ ਵਿੱਚੋਂ ਯੇਸ਼ੂਆ ਤੇ ਯੋਆਬ ਦੇ ਪੁੱਤਰ+ 2,818; 12 ਏਲਾਮ ਦੇ ਪੁੱਤਰ+ 1,254; 13 ਜ਼ੱਤੂ ਦੇ ਪੁੱਤਰ 845; 14 ਜ਼ੱਕਈ ਦੇ ਪੁੱਤਰ 760; 15 ਬਿਨੂਈ ਦੇ ਪੁੱਤਰ 648; 16 ਬੇਬਈ ਦੇ ਪੁੱਤਰ 628; 17 ਅਜ਼ਗਾਦ ਦੇ ਪੁੱਤਰ 2,322; 18 ਅਦੋਨੀਕਾਮ ਦੇ ਪੁੱਤਰ 667; 19 ਬਿਗਵਈ ਦੇ ਪੁੱਤਰ 2,067; 20 ਆਦੀਨ ਦੇ ਪੁੱਤਰ 655; 21 ਹਿਜ਼ਕੀਯਾਹ ਦੇ ਘਰਾਣੇ ਵਿੱਚੋਂ ਆਟੇਰ ਦੇ ਪੁੱਤਰ 98; 22 ਹਾਸ਼ੁਮ ਦੇ ਪੁੱਤਰ 328; 23 ਬੇਸਾਈ ਦੇ ਪੁੱਤਰ 324; 24 ਹਾਰੀਫ ਦੇ ਪੁੱਤਰ 112; 25 ਗਿਬਓਨ ਦੇ ਪੁੱਤਰ+ 95; 26 ਬੈਤਲਹਮ ਅਤੇ ਨਟੋਫਾਹ ਦੇ ਆਦਮੀ 188; 27 ਅਨਾਥੋਥ+ ਦੇ ਆਦਮੀ 128; 28 ਬੈਤ-ਅਜ਼ਮਾਵਥ ਦੇ ਆਦਮੀ 42; 29 ਕਿਰਯਥ-ਯਾਰੀਮ,+ ਕਫੀਰਾਹ ਅਤੇ ਬਏਰੋਥ+ ਦੇ ਆਦਮੀ 743; 30 ਰਾਮਾਹ ਤੇ ਗਬਾ+ ਦੇ ਆਦਮੀ 621; 31 ਮਿਕਮਾਸ+ ਦੇ ਆਦਮੀ 122; 32 ਬੈਤੇਲ+ ਤੇ ਅਈ+ ਦੇ ਆਦਮੀ 123; 33 ਇਕ ਹੋਰ ਨਬੋ ਦੇ ਆਦਮੀ 52; 34 ਇਕ ਹੋਰ ਏਲਾਮ ਦੇ ਪੁੱਤਰ 1,254; 35 ਹਾਰੀਮ ਦੇ ਪੁੱਤਰ 320; 36 ਯਰੀਹੋ ਦੇ ਪੁੱਤਰ 345; 37 ਲੋਦ, ਹਦੀਦ ਤੇ ਓਨੋ+ ਦੇ ਪੁੱਤਰ 721; 38 ਸਨਾਹ ਦੇ ਪੁੱਤਰ 3,930.
-