ਨਹਮਯਾਹ 8:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਲਈ ਅਜ਼ਰਾ ਪੁਜਾਰੀ ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ਼+ ਨੂੰ ਕਾਨੂੰਨ ਦੀ ਕਿਤਾਬ ਮੰਡਲੀ ਦੇ ਅੱਗੇ, ਹਾਂ, ਆਦਮੀਆਂ, ਔਰਤਾਂ ਅਤੇ ਉਨ੍ਹਾਂ ਸਾਰਿਆਂ ਅੱਗੇ ਲੈ ਆਇਆ+ ਜੋ ਗੱਲਾਂ ਨੂੰ ਸੁਣ ਕੇ ਸਮਝ ਸਕਦੇ ਸਨ। ਨਹਮਯਾਹ 12:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਇਹ ਯੇਸ਼ੂਆ+ ਦੇ ਪੁੱਤਰ ਅਤੇ ਯੋਸਾਦਾਕ ਦੇ ਪੋਤੇ ਯੋਯਾਕੀਮ ਦੇ ਦਿਨਾਂ ਵਿਚ ਅਤੇ ਰਾਜਪਾਲ ਨਹਮਯਾਹ ਅਤੇ ਪੁਜਾਰੀ ਤੇ ਨਕਲਨਵੀਸ* ਅਜ਼ਰਾ+ ਦੇ ਦਿਨਾਂ ਵਿਚ ਸੇਵਾ ਕਰਦੇ ਸਨ।
2 ਇਸ ਲਈ ਅਜ਼ਰਾ ਪੁਜਾਰੀ ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ਼+ ਨੂੰ ਕਾਨੂੰਨ ਦੀ ਕਿਤਾਬ ਮੰਡਲੀ ਦੇ ਅੱਗੇ, ਹਾਂ, ਆਦਮੀਆਂ, ਔਰਤਾਂ ਅਤੇ ਉਨ੍ਹਾਂ ਸਾਰਿਆਂ ਅੱਗੇ ਲੈ ਆਇਆ+ ਜੋ ਗੱਲਾਂ ਨੂੰ ਸੁਣ ਕੇ ਸਮਝ ਸਕਦੇ ਸਨ।
26 ਇਹ ਯੇਸ਼ੂਆ+ ਦੇ ਪੁੱਤਰ ਅਤੇ ਯੋਸਾਦਾਕ ਦੇ ਪੋਤੇ ਯੋਯਾਕੀਮ ਦੇ ਦਿਨਾਂ ਵਿਚ ਅਤੇ ਰਾਜਪਾਲ ਨਹਮਯਾਹ ਅਤੇ ਪੁਜਾਰੀ ਤੇ ਨਕਲਨਵੀਸ* ਅਜ਼ਰਾ+ ਦੇ ਦਿਨਾਂ ਵਿਚ ਸੇਵਾ ਕਰਦੇ ਸਨ।