2 ਰਾਜਿਆਂ 22:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਬਾਅਦ ਵਿਚ ਮਹਾਂ ਪੁਜਾਰੀ ਹਿਲਕੀਯਾਹ ਨੇ ਸਕੱਤਰ ਸ਼ਾਫਾਨ+ ਨੂੰ ਕਿਹਾ: “ਮੈਨੂੰ ਯਹੋਵਾਹ ਦੇ ਭਵਨ ਵਿੱਚੋਂ ਕਾਨੂੰਨ ਦੀ ਕਿਤਾਬ+ ਲੱਭੀ ਹੈ।” ਹਿਲਕੀਯਾਹ ਨੇ ਇਹ ਕਿਤਾਬ ਸ਼ਾਫਾਨ ਨੂੰ ਦਿੱਤੀ ਅਤੇ ਉਹ ਇਸ ਨੂੰ ਪੜ੍ਹਨ ਲੱਗਾ।+
8 ਬਾਅਦ ਵਿਚ ਮਹਾਂ ਪੁਜਾਰੀ ਹਿਲਕੀਯਾਹ ਨੇ ਸਕੱਤਰ ਸ਼ਾਫਾਨ+ ਨੂੰ ਕਿਹਾ: “ਮੈਨੂੰ ਯਹੋਵਾਹ ਦੇ ਭਵਨ ਵਿੱਚੋਂ ਕਾਨੂੰਨ ਦੀ ਕਿਤਾਬ+ ਲੱਭੀ ਹੈ।” ਹਿਲਕੀਯਾਹ ਨੇ ਇਹ ਕਿਤਾਬ ਸ਼ਾਫਾਨ ਨੂੰ ਦਿੱਤੀ ਅਤੇ ਉਹ ਇਸ ਨੂੰ ਪੜ੍ਹਨ ਲੱਗਾ।+