ਬਿਵਸਥਾ ਸਾਰ 33:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਸ ਨੇ ਲੇਵੀ ਬਾਰੇ ਕਿਹਾ:+ “ਤੇਰਾ* ਤੁੰਮੀਮ ਅਤੇ ਊਰੀਮ+ ਤੇਰੇ ਵਫ਼ਾਦਾਰ ਸੇਵਕ ਦਾ ਹੈ,+ਜਿਸ ਨੂੰ ਤੂੰ ਮੱਸਾਹ ਵਿਚ ਪਰਖਿਆ ਸੀ।+ ਤੂੰ ਮਰੀਬਾਹ ਦੇ ਪਾਣੀਆਂ ਕੋਲ ਉਸ ਨਾਲ ਝਗੜਨ ਲੱਗਾ,+ ਬਿਵਸਥਾ ਸਾਰ 33:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਹ ਯਾਕੂਬ ਨੂੰ ਤੇਰੇ ਹੁਕਮ ਸਿਖਾਵੇ,+ਨਾਲੇ ਇਜ਼ਰਾਈਲ ਨੂੰ ਤੇਰਾ ਕਾਨੂੰਨ ਸਿਖਾਵੇ।+ ਉਹ ਤੇਰੇ ਅੱਗੇ ਧੂਪ ਧੁਖਾਵੇ ਜਿਸ ਦੀ ਖ਼ੁਸ਼ਬੂ ਤੋਂ ਤੈਨੂੰ ਖ਼ੁਸ਼ੀ ਹੋਵੇਗੀ+ਅਤੇ ਤੇਰੀ ਵੇਦੀ ʼਤੇ ਹੋਮ-ਬਲ਼ੀ ਚੜ੍ਹਾਵੇ।+ ਮਲਾਕੀ 2:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪੁਜਾਰੀ ਦੇ ਬੁੱਲ੍ਹਾਂ ʼਤੇ ਪਰਮੇਸ਼ੁਰ ਦੇ ਗਿਆਨ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਹਨ ਅਤੇ ਲੋਕਾਂ ਨੂੰ ਪੁਜਾਰੀ ਤੋਂ ਕਾਨੂੰਨ ਦੀ ਸਿੱਖਿਆ ਲੈਣੀ ਚਾਹੀਦੀ ਹੈ+ ਕਿਉਂਕਿ ਉਹ ਸੈਨਾਵਾਂ ਦੇ ਯਹੋਵਾਹ ਦਾ ਸੰਦੇਸ਼ ਦਿੰਦਾ ਹੈ।
8 ਉਸ ਨੇ ਲੇਵੀ ਬਾਰੇ ਕਿਹਾ:+ “ਤੇਰਾ* ਤੁੰਮੀਮ ਅਤੇ ਊਰੀਮ+ ਤੇਰੇ ਵਫ਼ਾਦਾਰ ਸੇਵਕ ਦਾ ਹੈ,+ਜਿਸ ਨੂੰ ਤੂੰ ਮੱਸਾਹ ਵਿਚ ਪਰਖਿਆ ਸੀ।+ ਤੂੰ ਮਰੀਬਾਹ ਦੇ ਪਾਣੀਆਂ ਕੋਲ ਉਸ ਨਾਲ ਝਗੜਨ ਲੱਗਾ,+
10 ਉਹ ਯਾਕੂਬ ਨੂੰ ਤੇਰੇ ਹੁਕਮ ਸਿਖਾਵੇ,+ਨਾਲੇ ਇਜ਼ਰਾਈਲ ਨੂੰ ਤੇਰਾ ਕਾਨੂੰਨ ਸਿਖਾਵੇ।+ ਉਹ ਤੇਰੇ ਅੱਗੇ ਧੂਪ ਧੁਖਾਵੇ ਜਿਸ ਦੀ ਖ਼ੁਸ਼ਬੂ ਤੋਂ ਤੈਨੂੰ ਖ਼ੁਸ਼ੀ ਹੋਵੇਗੀ+ਅਤੇ ਤੇਰੀ ਵੇਦੀ ʼਤੇ ਹੋਮ-ਬਲ਼ੀ ਚੜ੍ਹਾਵੇ।+
7 ਪੁਜਾਰੀ ਦੇ ਬੁੱਲ੍ਹਾਂ ʼਤੇ ਪਰਮੇਸ਼ੁਰ ਦੇ ਗਿਆਨ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਹਨ ਅਤੇ ਲੋਕਾਂ ਨੂੰ ਪੁਜਾਰੀ ਤੋਂ ਕਾਨੂੰਨ ਦੀ ਸਿੱਖਿਆ ਲੈਣੀ ਚਾਹੀਦੀ ਹੈ+ ਕਿਉਂਕਿ ਉਹ ਸੈਨਾਵਾਂ ਦੇ ਯਹੋਵਾਹ ਦਾ ਸੰਦੇਸ਼ ਦਿੰਦਾ ਹੈ।