-
ਅਜ਼ਰਾ 6:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 “ਰਾਜਾ ਖੋਰਸ ਦੇ ਰਾਜ ਦੇ ਪਹਿਲੇ ਸਾਲ ਵਿਚ ਰਾਜਾ ਖੋਰਸ ਨੇ ਯਰੂਸ਼ਲਮ ਵਿਚ ਪਰਮੇਸ਼ੁਰ ਦੇ ਭਵਨ ਬਾਰੇ ਇਕ ਹੁਕਮ ਜਾਰੀ ਕੀਤਾ:+ ‘ਇਸ ਭਵਨ ਨੂੰ ਅਜਿਹੀ ਥਾਂ ਵਜੋਂ ਦੁਬਾਰਾ ਬਣਾਇਆ ਜਾਵੇ ਜਿੱਥੇ ਉਹ ਬਲ਼ੀਆਂ ਚੜ੍ਹਾਉਣ ਅਤੇ ਇਸ ਦੀਆਂ ਨੀਂਹਾਂ ਮਜ਼ਬੂਤੀ ਨਾਲ ਰੱਖੀਆਂ ਜਾਣ; ਇਸ ਦੀ ਲੰਬਾਈ 60 ਹੱਥ* ਅਤੇ ਇਸ ਦੀ ਚੁੜਾਈ 60 ਹੱਥ ਹੋਵੇ,+ 4 ਰੋੜ੍ਹ ਕੇ ਲਿਆਂਦੇ ਵੱਡੇ-ਵੱਡੇ ਪੱਥਰਾਂ ਦੇ ਤਿੰਨ ਰਦੇ ਅਤੇ ਲੱਕੜਾਂ ਦਾ ਇਕ ਰਦਾ ਲਾਇਆ ਜਾਵੇ;+ ਅਤੇ ਖ਼ਰਚਾ ਰਾਜੇ ਦੇ ਮਹਿਲ ਵਿੱਚੋਂ ਦਿੱਤਾ ਜਾਵੇ।+
-