ਅਜ਼ਰਾ 2:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜ਼ਿਲ੍ਹੇ ਦੇ ਇਹ ਲੋਕ ਉਨ੍ਹਾਂ ਗ਼ੁਲਾਮਾਂ ਵਿੱਚੋਂ ਆਏ ਸਨ+ ਜਿਨ੍ਹਾਂ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ ਸੀ+ ਤੇ ਜੋ ਬਾਅਦ ਵਿਚ ਯਰੂਸ਼ਲਮ ਅਤੇ ਯਹੂਦਾਹ ਨੂੰ ਮੁੜ ਆਏ ਸਨ, ਹਾਂ, ਹਰ ਕੋਈ ਆਪੋ-ਆਪਣੇ ਸ਼ਹਿਰ ਨੂੰ ਮੁੜ ਆਇਆ ਸੀ।+ ਅਜ਼ਰਾ 2:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਪਰੋਸ਼ ਦੇ ਪੁੱਤਰ ਸਨ 2,172; ਨਹਮਯਾਹ 3:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਉਸ ਤੋਂ ਅੱਗੇ ਊਜ਼ਈ ਦੇ ਪੁੱਤਰ ਪਲਾਲ ਨੇ ਟੇਕਾਂ ਵਾਲੀ ਪੱਕੀ ਕੰਧ ਦੇ ਸਾਮ੍ਹਣੇ ਅਤੇ ਉਸ ਬੁਰਜ ਦੇ ਸਾਮ੍ਹਣੇ ਮੁਰੰਮਤ ਕੀਤੀ ਜੋ ਰਾਜੇ ਦੇ ਘਰ*+ ਤੋਂ ਨਿਕਲਦਾ ਹੈ ਯਾਨੀ “ਉੱਪਰਲਾ ਬੁਰਜ” ਜੋ ਪਹਿਰੇਦਾਰਾਂ ਦੇ ਵਿਹੜੇ+ ਦਾ ਹੈ। ਉਸ ਤੋਂ ਅੱਗੇ ਪਰੋਸ਼ ਦਾ ਪੁੱਤਰ+ ਪਦਾਯਾਹ ਸੀ।
2 ਜ਼ਿਲ੍ਹੇ ਦੇ ਇਹ ਲੋਕ ਉਨ੍ਹਾਂ ਗ਼ੁਲਾਮਾਂ ਵਿੱਚੋਂ ਆਏ ਸਨ+ ਜਿਨ੍ਹਾਂ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ ਸੀ+ ਤੇ ਜੋ ਬਾਅਦ ਵਿਚ ਯਰੂਸ਼ਲਮ ਅਤੇ ਯਹੂਦਾਹ ਨੂੰ ਮੁੜ ਆਏ ਸਨ, ਹਾਂ, ਹਰ ਕੋਈ ਆਪੋ-ਆਪਣੇ ਸ਼ਹਿਰ ਨੂੰ ਮੁੜ ਆਇਆ ਸੀ।+
25 ਉਸ ਤੋਂ ਅੱਗੇ ਊਜ਼ਈ ਦੇ ਪੁੱਤਰ ਪਲਾਲ ਨੇ ਟੇਕਾਂ ਵਾਲੀ ਪੱਕੀ ਕੰਧ ਦੇ ਸਾਮ੍ਹਣੇ ਅਤੇ ਉਸ ਬੁਰਜ ਦੇ ਸਾਮ੍ਹਣੇ ਮੁਰੰਮਤ ਕੀਤੀ ਜੋ ਰਾਜੇ ਦੇ ਘਰ*+ ਤੋਂ ਨਿਕਲਦਾ ਹੈ ਯਾਨੀ “ਉੱਪਰਲਾ ਬੁਰਜ” ਜੋ ਪਹਿਰੇਦਾਰਾਂ ਦੇ ਵਿਹੜੇ+ ਦਾ ਹੈ। ਉਸ ਤੋਂ ਅੱਗੇ ਪਰੋਸ਼ ਦਾ ਪੁੱਤਰ+ ਪਦਾਯਾਹ ਸੀ।