25 ਮਤਨਯਾਹ,+ ਬਕਬੁਕਯਾਹ, ਓਬਦਯਾਹ, ਮਸ਼ੂਲਾਮ, ਟਲਮੋਨ ਅਤੇ ਅੱਕੂਬ+ ਦਰਬਾਨ ਸਨ+ ਜੋ ਦਰਵਾਜ਼ਿਆਂ ਦੇ ਨਾਲ ਲੱਗਦੇ ਭੰਡਾਰਾਂ ਦੀ ਰਾਖੀ ਕਰਦੇ ਸਨ। 26 ਇਹ ਯੇਸ਼ੂਆ+ ਦੇ ਪੁੱਤਰ ਅਤੇ ਯੋਸਾਦਾਕ ਦੇ ਪੋਤੇ ਯੋਯਾਕੀਮ ਦੇ ਦਿਨਾਂ ਵਿਚ ਅਤੇ ਰਾਜਪਾਲ ਨਹਮਯਾਹ ਅਤੇ ਪੁਜਾਰੀ ਤੇ ਨਕਲਨਵੀਸ ਅਜ਼ਰਾ+ ਦੇ ਦਿਨਾਂ ਵਿਚ ਸੇਵਾ ਕਰਦੇ ਸਨ।