-
ਅਜ਼ਰਾ 5:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਰਾਜਾ ਇਹ ਜਾਣ ਲਵੇ ਕਿ ਅਸੀਂ ਯਹੂਦਾਹ ਦੇ ਜ਼ਿਲ੍ਹੇ ਵਿਚ ਮਹਾਨ ਪਰਮੇਸ਼ੁਰ ਦੇ ਭਵਨ ਨੂੰ ਗਏ ਸੀ ਅਤੇ ਇਹ ਰੋੜ੍ਹ ਕੇ ਲਿਆਂਦੇ ਗਏ ਪੱਥਰਾਂ ਨਾਲ ਬਣਾਇਆ ਜਾ ਰਿਹਾ ਹੈ ਅਤੇ ਕੰਧਾਂ ਨੂੰ ਲੱਕੜਾਂ ਪਾ ਕੇ ਬਣਾਇਆ ਜਾ ਰਿਹਾ ਹੈ। ਲੋਕ ਇਹ ਕੰਮ ਬਹੁਤ ਜੋਸ਼ ਨਾਲ ਕਰ ਰਹੇ ਹਨ ਅਤੇ ਉਨ੍ਹਾਂ ਦੀ ਮਿਹਨਤ ਸਫ਼ਲ ਹੁੰਦੀ ਜਾ ਰਹੀ ਹੈ।
-