ਨਹਮਯਾਹ 5:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਪਰ ਮੇਰੇ ਤੋਂ ਪਹਿਲਾਂ ਹੋਏ ਰਾਜਪਾਲ ਲੋਕਾਂ ʼਤੇ ਬੋਝ ਪਾਉਂਦੇ ਸਨ ਅਤੇ ਉਹ ਹਰ ਰੋਜ਼ ਉਨ੍ਹਾਂ ਤੋਂ ਰੋਟੀ ਅਤੇ ਦਾਖਰਸ ਬਦਲੇ 40 ਸ਼ੇਕੇਲ* ਚਾਂਦੀ ਲੈਂਦੇ ਸਨ। ਨਾਲੇ ਉਨ੍ਹਾਂ ਦੇ ਸੇਵਾਦਾਰ ਲੋਕਾਂ ʼਤੇ ਜ਼ੁਲਮ ਕਰਦੇ ਸਨ। ਪਰ ਪਰਮੇਸ਼ੁਰ ਦਾ ਡਰ ਹੋਣ ਕਰਕੇ+ ਮੈਂ ਇਸ ਤਰ੍ਹਾਂ ਨਹੀਂ ਕੀਤਾ।+
15 ਪਰ ਮੇਰੇ ਤੋਂ ਪਹਿਲਾਂ ਹੋਏ ਰਾਜਪਾਲ ਲੋਕਾਂ ʼਤੇ ਬੋਝ ਪਾਉਂਦੇ ਸਨ ਅਤੇ ਉਹ ਹਰ ਰੋਜ਼ ਉਨ੍ਹਾਂ ਤੋਂ ਰੋਟੀ ਅਤੇ ਦਾਖਰਸ ਬਦਲੇ 40 ਸ਼ੇਕੇਲ* ਚਾਂਦੀ ਲੈਂਦੇ ਸਨ। ਨਾਲੇ ਉਨ੍ਹਾਂ ਦੇ ਸੇਵਾਦਾਰ ਲੋਕਾਂ ʼਤੇ ਜ਼ੁਲਮ ਕਰਦੇ ਸਨ। ਪਰ ਪਰਮੇਸ਼ੁਰ ਦਾ ਡਰ ਹੋਣ ਕਰਕੇ+ ਮੈਂ ਇਸ ਤਰ੍ਹਾਂ ਨਹੀਂ ਕੀਤਾ।+