-
ਯਹੋਸ਼ੁਆ 7:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਇਹ ਸੁਣ ਕੇ ਯਹੋਸ਼ੁਆ ਨੇ ਆਪਣੇ ਕੱਪੜੇ ਪਾੜੇ ਅਤੇ ਉਹ ਯਹੋਵਾਹ ਦੇ ਇਕਰਾਰ ਦੇ ਸੰਦੂਕ ਅੱਗੇ ਸ਼ਾਮ ਤਕ ਮੂੰਹ ਭਾਰ ਲੰਮਾ ਪਿਆ ਰਿਹਾ, ਹਾਂ, ਉਹ ਤੇ ਇਜ਼ਰਾਈਲ ਦੇ ਬਜ਼ੁਰਗ। ਉਹ ਆਪਣੇ ਸਿਰਾਂ ʼਤੇ ਮਿੱਟੀ ਪਾਉਂਦੇ ਰਹੇ।
-