-
ਲੇਵੀਆਂ 24:5-7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 “ਤੂੰ ਮੈਦਾ ਲੈ ਕੇ ਤੰਦੂਰ ਵਿਚ ਇਸ ਦੀਆਂ ਛੱਲੇ ਵਰਗੀਆਂ 12 ਰੋਟੀਆਂ ਬਣਾਈਂ। ਹਰ ਰੋਟੀ ਲਈ ਦੋ ਓਮਰ* ਮੈਦਾ ਵਰਤੀਂ। 6 ਤੂੰ ਯਹੋਵਾਹ ਸਾਮ੍ਹਣੇ ਰੱਖੇ ਖਾਲਸ ਸੋਨੇ ਦੇ ਮੇਜ਼+ ਉੱਤੇ ਰੋਟੀਆਂ ਦੀਆਂ ਦੋ ਤਹਿਆਂ ਬਣਾ ਕੇ ਰੱਖੀਂ। ਹਰ ਤਹਿ ਵਿਚ ਛੇ-ਛੇ ਰੋਟੀਆਂ ਹੋਣ।+ 7 ਤੂੰ ਹਰ ਤਹਿ ਉੱਤੇ ਸ਼ੁੱਧ ਲੋਬਾਨ ਰੱਖੀਂ ਅਤੇ ਇਸ ਨੂੰ ਰੋਟੀ ਦੀ ਜਗ੍ਹਾ ਨਿਸ਼ਾਨੀ*+ ਦੇ ਤੌਰ ਤੇ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈਂ।
-