-
1 ਇਤਿਹਾਸ 16:41, 42ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
41 ਉਨ੍ਹਾਂ ਨਾਲ ਸਨ ਹੇਮਾਨ ਅਤੇ ਯਦੂਥੂਨ+ ਤੇ ਬਾਕੀ ਖ਼ਾਸ ਆਦਮੀ ਜਿਨ੍ਹਾਂ ਨੂੰ ਉਨ੍ਹਾਂ ਦੇ ਨਾਂ ਲੈ ਕੇ ਯਹੋਵਾਹ ਦਾ ਧੰਨਵਾਦ ਕਰਨ ਲਈ+ ਚੁਣਿਆ ਗਿਆ ਸੀ ਕਿਉਂਕਿ “ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ”;+ 42 ਅਤੇ ਉਨ੍ਹਾਂ ਨਾਲ ਸਨ ਹੇਮਾਨ+ ਤੇ ਯਦੂਥੂਨ ਜਿਨ੍ਹਾਂ ਨੇ ਤੁਰ੍ਹੀਆਂ, ਛੈਣੇ ਅਤੇ ਸੱਚੇ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਵਰਤੇ ਜਾਂਦੇ ਸਾਜ਼* ਵਜਾਉਣੇ ਸਨ; ਯਦੂਥੂਨ ਦੇ ਪੁੱਤਰ+ ਦਰਵਾਜ਼ੇ ʼਤੇ ਨਿਗਰਾਨੀ ਕਰਦੇ ਸਨ।
-